ਆਪਣੇ ਵਿੱਚੋ ਆਪਣੇ ਆਪ ਨੂੰ ਕੱਢਣਾ ਸੀ, ਪਰ ਭੁੱਲ ਗਿਆ; ਭੀੜ ਦੀ ਪਰਵਾਹ ਕੀਤੇ ਬਿਨਾ ਤੁਰਨਾ ਸੀ, ਪਰ ਰੁੱਲ ਗਿਆ । ਸੋਚ ਆਪਣੀ ਨੂੰ ਮਹਿਫ਼ੂਜ਼ ਹੀ ਰੱਖਿਆ, ਤੇ ਪਾਣੀ ਸਬ ਦਾ ਭਰਦਾ ਰਿਹਾ; ਉਂਝ ਮਾਰ ਲੈਣੀ ਸੀ ਉਡਾਰੀ ਉੱਚੀ, ਬਸ ਖੰਬ ਖੋਲਣ ਤੋਂ ਹੀ ਦਰਦ ਰਿਹਾ । ਜੇ ਦਿੱਤੇ ਤੂੰ ਮੇਨੂ ਖੰਬ ਰੱਬਾ, ਉਡਾਰੀ ਮੈਂ… Continue reading UDAARI (ਉਡਾਰੀ)
Tag: poems|poet’s day|poetry
ਕਿਉਂ ਨੇ ਲਕੀਰਾਂ (KYU NE LAKEERA)
ਓਹੀ ਧੁੱਪ, ਤੇ ਓਹੀ ਛਾਵਾਂ, ਓਹੀ ਪਿਓ, ਤੇ ਓਹੀ ਮਾਵਾਂ; ਓਹੀ ਰੁੱਖ, ਓਹੀ ਹਵਾਵਾਂ; ਓਹੀ ਮਿੱਟੀ, ਓਹੀ ਪਿੰਡ ਦੀਆ ਰਾਵਾਂ । ਅੱਡ ਦੇਸ਼, ਵੱਖਰਾ ਵੇਸ਼, ਇੱਕ ਦੂਜੇ ਤੇ ਕੇਸ, ਨਾ ਸੀ ਇਹ ਤਕਦੀਰਾਂ; ਕੀਤੀਆਂ ਛਾਤੀ ਅੱਗੇ ਤੀਰਾਂ, ਸੀ ਸਾਂਝੀਆਂ ਉਹ ਪੀੜਾਂ; ਸਾਂਝੇ ਨੇ ਦਿਲ, ਫੇਰ ਕਿਉਂ ਨੇ ਲਕੀਰਾਂ । ਰੂਪ ਵੀ ਓਹੀ, ਰੰਗ ਵੀ… Continue reading ਕਿਉਂ ਨੇ ਲਕੀਰਾਂ (KYU NE LAKEERA)